
Page 679- Dhanasari Mahala 5- ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ He alone is called a warrior, who is attached to the Lord’s Love in this age. ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ Through the Perfect True Guru, he conquers his own soul, and then everything comes under his control. ||1|| Page 1105- Maroo Kabeer ji- ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ The battle-drum beats in the sky of the mind; aim is taken, and the wound is inflicted. ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ The spiritual warriors enter the field of battle; now is the time to fight! ||1|| ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ He alone is known as a spiritual hero, who fights in defense of religion. ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ He may be cut apart, piece by piece, but he never leaves the field of battle. ||2||2|| Page 1365- Salok Kabeer ji- ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ Kabir! The world is afraid of death - that death fills my mind with bliss. ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ It is only by death that perfect, supreme bliss is obtained. ||22|| Page 1377- Salok Kabeer ji- ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ Kabir! If you desire to play the game of love with the Lord, then cut off your head, and make it into a ball. ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥ Lose yourself in the play of it, and then whatever will be, will be. ||239|| Page 1412- Salok Vaaran Te Wadhik Mahala 1- ਜਉ ਤਉ ਪ੍ਰੇਮ ਖੇਲਣ ਕਾ ਚਾਉ ॥ If you desire to play this game of love with Me, ਸਿਰੁ ਧਰਿ ਤਲੀ ਗਲੀ ਮੇਰੀ ਆਉ ॥ Then step onto My Path with your head in hand. ਇਤੁ ਮਾਰਗਿ ਪੈਰੁ ਧਰੀਜੈ ॥ When you place your feet on this Path, ਸਿਰੁ ਦੀਜੈ ਕਾਣਿ ਨ ਕੀਜੈ ॥੨੦॥ Give Me your head, and do not pay any attention to public opinion. ||20||